
NAME : Dr. Satinder Kaur
QUALIFICATION : M.A, M.Phil, Ph.D
DESIGNATION : Assistant Professor
EXPERIENCE : 14 Years
Email id : stinderkaur32134@gmail.com
Contact No: 80542-32134
- 4-Week Induction/Orientation Programme From June 26-July 24 ,2020 Teacher learning Centre Ramanujan College University of Delhi Under the eagls of Ministry of Human Resource Development Pandit Madan Mohan Malviya Mission on Teachers and Teaching
- UGC-Approved Short-Term Professional Development Programme On Implementation Of NEP- 2020 For University and College Teachers held from-09-17sep,2022
- Organized Seminar-1. “Challenges facing punjabi language: problems and Solutions” (Sponsored by ICSSR, New Delhi) , 29April 2023
- As a subject expert (Punjabi) for selecting elegible teachers for SETH BADRI PRASAD DAV CENTENARY PUBLIC SCHOOL FATEHABAD on dt. 04-06-2019.
- Attended the contractual teacher interview as interview panel member at KV No. 4 Bathinda cant on 19.02.2025.
ਪ੍ਰਕਾਸ਼ਿਤ ਪੁਸਤਕਾਂ
- ‘ਨਦੀਮ ਪਰਮਾਰ ਦੀ ਨਾਵਲੀ ਦ੍ਰਿਸ਼ਟੀ’ ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ,2015,ISBN no- 978-93-8333-822-1
- ਪਰਵਾਸੀ ਪੰਜਾਬੀ ਗਲਪ : ਵਸਤੂ ਵਿਵੇਕ, ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ,2015, ISBN no-978-93-83338-37-5
- ਪ੍ਰਵਾਸੀ ਪੰਜਾਬੀ ਨਾਵਲ : ਔਰਤ ਦੀ ਸਥਿਤੀ, ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ,2016,ISBN no- 978-93-83338-64-1
- ਅਜੋਕੇ ਮਾਨਵੀ ਰਿਸ਼ਤਿਆਂ ਦਾ ਅਕਸ : ਮੋਹ ਦੀਆਂ ਤੰਦਾਂ, ਤਰਲੋਚਨ ਪਬਲਿਸ਼ਰਜ ਚੰਡੀਗੜ੍ਹ,2017, ISBN no-978-81-7914-949-2
ਪ੍ਰਕਾਸ਼ਿਤ ਪੇਪਰ
- ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ: ਹਰਜੀਤ ਅਟਵਾਲ ਦੇ ਨਾਵਲ ‘ਰੇਤ’ ਦੇ ਪ੍ਰਸੰਗ ‘ਚ (Social Space Of The Composite Culture in the Punjab, PU Rural Centre Kauni, Sri Muktsar, 6-7 nov, 2014
- ‘ਸਵਰਨ ਚੰਦਨ ਰਚਿਤ ਨਾਵਲ ਕੱਖ ਕਾਨ ਤੇ ਦਰਿਆ ਦਾ ਥੀਮਕ ਅਧਿਐਨ’ (ਸੋਧਧਾਰਾ,ISSN -2320-2726,jan-july2015)
- ‘ਨਦੀਮ ਪਰਮਾਰ ਦੇ ਨਾਵਲ ਸਪੋਂਸਰਸ਼ਿਪ ਵਿੱਚ ਪ੍ਰਵਾਸੀ ਚੇਤਨਾ’ (ਇੰਟਰਨੈਸ਼ਨਲ ਜਨਰਲ ਆਫ ਅਪਲਾਈਡ ਰਿਸਰਚ,ISSN 2394-7500,2015)
- ‘ਇਕਬਾਲ ਰਾਮੂਵਾਲੀਆ ਦੇ ਨਾਵਲ : ਮੌਤ ਇੱਕ ਪਾਸਪੋਰਟ ਦੀ ਵਿੱਚ ਪੇਸ਼ ਔਰਤ’(ਇੰਟਰਨੈਸ਼ਨਲ ਰਿਸਰਚ ਜਨਲ ਆਫ ਹਿਊਮੈਨਿਟੀ ਲੈਂਗੁਏਜ ਐਂਡ ਲਿਟਰੇਚਰ, ISSN-2394-1642,April 2015)
- ‘ਸਾਧੂ ਬਿਨਿੰਗ ਦੀਆਂ ਕਹਾਣੀਆਂ ਵਿੱਚ ਸੱਭਿਆਚਾਰਕ ਤਣਾਓ’ (ਇੰਟਰਨੈਸ਼ਨਲ ਰੀਸਰਚ ਜਰਨਲ ਆਫ ਹਿਊਮੈਨਟੀਜ਼ ਲੈਂਗੁਏਜ ਲੈਂਗੁਏਜ ਐਂਡ ਲਿਟਰੇਚਰ,ISSN-2394-1642,April 2015)
- ਸਾਮੰਤੀ ਅਤੇ ਪੂੰਜੀਵਾਦੀ ਸੰਸਕ੍ਰਿਤੀ ਵਿੱਚ ਤਨਾਓ: ਨਾਵਲ ਵਹਿੰਦੇ ਪਾਣੀ’ (ਇੰਟਰਨੈਸ਼ਨਲ ਰਿਸਰਚ ਜਨਰਲ ਆਫ ਹਿਊਮੈਨਿਟੀ ਲੈਂਗੁਏਜ ਐਂਡ ਲਿਟਰੇਚਰ,ISSN-2394-1642,may, 2015)
- ‘ਪ੍ਰਵਾਸੀ ਅਨੁਭਵ ਦੀ ਪੇਸ਼ਕਾਰੀ ਨਾਵਲ : ਵਨ ਵੇਅ’(ਇੰਟਰਨੈਸ਼ਨਲ ਰਿਸਰਚ ਜਨਰਲ ਆਫ ਹਿਊਮੈਨਟੀਜ਼ ,ਲੈਂਗੁਏਜ ਐਂਡ ਲਿਟਰੇਚਰ,ISSN-2394-1642, may,2015)
- ‘ਕੈਨੇਡਾ ਦੇ ਬਹੁਕੌਮੀ ਸਮਾਜ ਦੀ ਪੇਸ਼ਕਾਰੀ ਕਰਦਾ ਨਾਵਲ:ਪ੍ਰਿਜ਼ਮ’ (ਐਜੂ-ਰਿਸਰਚ, ISSN -2348-6015,june,2015)
- ‘ਪ੍ਰਵਾਸੀ ਰਹਿਤਲ ਦਾ ਤਨਾਓ : ਸ਼ਾਨੇ ਪੰਜਾਬ’ (ਰਿਸਰਚ ਲਿੰਕ-ISSN-0973-1628, june, 2015)
- ‘ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ’(ਰਿਸਰਚ ਲਿੰਕ-ISSN- 0973-1628-oct,2015)
- ‘ਕੈਨੇਡਾ ਦੇ ਪੰਜਾਬੀ ਨਾਵਲ ਵਿੱਚ ਔਰਤ ਦੀ ਸਥਿਤੀ’ (ਬੋਹਲ ਸ਼ੋਧ ਮਨਜੂਸ਼ਾ ,ISSN – 2395-7115,july-dec 2016)
- ‘ਮੀਡੀਆ ਅਤੇ ਪੰਜਾਬੀ ਸੱਭਿਆਚਾਰ’(ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ:ਅੰਤਰ ਸੰਵਾਦ- ਡਾ.ਪਲਵਿੰਦਰ ਕੌਰ,ਪ੍ਰੋ.ਰਮਨਦੀਪ ਕੌਰ ਚੌਹਾਨ, ਤਰਲੋਚਨ ਪਬਲਿਸ਼ਰਜ,ਚੰਡੀਗੜ੍ਹ,2016, ਆਈਐਸਬੀਐਨ: 978-81-7914-847-1
- ‘ਸੁਖਪਾਲ ਵੀਰ ਹਸਰਤ ਨੂੰ ਅਕੀਦਤ : ਬੀਤੇ ਦੀ ਬੁੱਕਲ ‘ਚੋਂ (ਸੁਖਪਾਲ ਵੀਰ ਸਿੰਘ ਹਸਰਤ ਦੇ ਕਾਵਿ ਸੰਗ੍ਰਹਿ ਬੀਤੇ ਦੀ ਬੁੱਕਲ ‘ਚੋਂ ਦਾ ਵਿਚਾਰਧਾਰਾਈ ਅਧਿਐਨ – ਡਾ. ਹਰਮਨਦੀਪ ਕੌਰ , ਆਈਐਸਬੀਐਨ: 978-81-7914-947-8, ਤਰਲੋਚਨ ਪਬਲਿਸ਼ਰਜ, ਚੰਡੀਗੜ੍ਹ, 2017
- ਤਰਾਸ਼ੇ ਪੱਥਰ ਕਹਾਣੀ ਸੰਗ੍ਰਹਿ ਦਾ ਵਿਸ਼ੇਗਤ ਅਧਿਐਨ’ (ਡਾਕਟਰ ਗੁਰਵਿੰਦਰ ਅਮਨ ਦੇ ਮਿੰਨੀ ਕਹਾਣੀ ਸੰਗ੍ਰਹਿ ‘ਤਰਾਸ਼ੇ ਪੱਥਰ’ ਦਾ ਅਧਿਐਨ ਤੇ ਮੁਲਾਂਕਣ ਡਾ. ਮਨਦੀਪ ਕੌਰ,ਆਈਐਸਬੀਐਨ: 978-81-7914-943-0), ਤਰਲੋਚਨ ਪਬਲਿਸ਼ਰਜ ਚੰਡੀਗੜ੍ਹ,2017
- ‘ਕਸੁੰਭੜੇ ਦੇ ਫੁੱਲ ਕਹਾਣੀ ਸੰਗ੍ਰਹਿ ਵਿਚ ਵਿਸ਼ਿਆਂ ਦੀ ਵਿਵਿਧਤਾ’(ਮਾਨਵੀ ਤ੍ਰਾਸਦੀ ਦਾ ਅਕਸ ਕਸੁੰਭੜੇ ਦੇ ਫੁੱਲ – ਡਾ. ਲਖਵੀਰ ਕੌਰ) ISBN-978-81-7914-907-2, ਤਰਲੋਚਨ ਪਬਲਿਸ਼ਰਜ , ਚੰਡੀਗੜ੍ਹ, 2017
- ਰੰਗ ਸਾਜ: ਆਲੋਚਨਾਤਮਿਕ ਅਧਿਐਨ (ਇਨਸਾਨੀਅਤ ਦਾ ਹੋਕਾ ਦਿੰਦੀ ਸ਼ਾਇਰੀ ਰੰਗ- ਸਾਜ ਆਲੋਚਨਾਤਮਿਕ ਅਧਿਐਨ-ਡਾ. ਸਤਿੰਦਰ ਕੌਰ) ISBN- 978-81-7914-940-9 , ਤਰਲੋਚਨ ਪਬਲਿਸ਼ਰਜ ਚੰਡੀਗੜ੍ਹ, 2017
- ‘ਅਲੋਪ ਹੋ ਰਹੇ ਵਿਰਸੇ ਦੇ ਮੋਹ ਦੀ ਦਾਸਤਾਨ’(ਪੰਜਾਬੀ ਲੋਕ ਧਾਰਾ: ਬਦਲਦੇ ਪਰਿਪੇਖ-ਡਾ. ਰੁਪਿੰਦਰਜੀਤ ਗਿੱਲ, ISBN-978-81-7914-958-4, ਤਰਲੋਚਨ ਪਬਲਿਸ਼ਰਜ ਚੰਡੀਗੜ੍ਹ, 2017
- ‘ਕੁਰਸੀਆਂ ਤੇ ਆਮ ਆਦਮੀ’ ਕਹਾਣੀ ਸੰਗ੍ਰਹਿ ਦੇ ਥੀਮਕ ਪਸਾਰ (ਸੁਖਮਿੰਦਰ ਸਿੰਘ ਸੇਖੋਂ ਦੀ ਕਹਾਣੀ ਸੰਗ੍ਰਹਿ “ਕੁਰਸੀਆਂ ਤੇ ਆਮ ਆਦਮੀ ਦਾ ਆਲੋਚਨਾਤਮਕ ਅਧਿਐਨ” ਪ੍ਰੋਫੈਸਰ ਵੀਰਪਾਲ ਕੌਰ, ISBN-978-81-7914-94-8, ਤਰਲੋਚਨ ਪਬਲਿਸ਼ਰਜ ,ਚੰਡੀਗੜ੍ਹ, 2017
- ‘ਵਿਸ਼ਵੀਕਰਨ ਦੇ ਦੌਰ ਵਿੱਚ ਟੁੱਟ ਰਹੀਆਂ ਭਾਈਚਾਰਕ ਤੰਦਾਂ: ਪ੍ਰਵਾਸੀ ਪੰਜਾਬੀ ਨਾਵਲ ਦੇ ਪ੍ਰਸੰਗ ਵਿਚ (ਪੰਜਾਬੀ ਸੱਭਿਆਚਾਰ ਤੇ ਵਿਸ਼ਵੀਕਰਨ ਦਾ ਪ੍ਰਭਾਵ -ਪ੍ਰੋ ਵਰੇਸ਼ ਗੁਪਤਾ, ਪ੍ਰੋ ਰਵਿੰਦਰ ਸਿੰਘ , ਆਈਐਸਬੀਐਨ :978-93-87276-91-8) ਗਰੇਸ਼ੀਅਸ ਪਬਲਿਸ਼ਰਜ ,ਪਟਿਆਲਾ,2018
- ‘ਕੈਮਲੂਪਸ ਦੀਆਂ ਮੱਛੀਆਂ: ਪਾਤਰ ਸੰਕਲਪ’ (ਆਧੁਨਿਕ ਪੰਜਾਬੀ ਨਾਟ ਚਿੰਤਨ-ਡਾ.ਸੁਖਵੀਰ ਕੌਰ, ਆਈਐਸਬੀਐਨ:978-81-7914-981-2), ਤਰਲੋਚਨ ਪਬਲਿਸ਼ਰਜ , ਚੰਡੀਗੜ੍ਹ, 2018
- ‘ਕਹਾਣੀ ਸੰਗ੍ਰਹਿ ਝੁਕਿਆ ਹੋਇਆ ਸਿਰ ਦੀ ਪੇਸ਼ਕਾਰੀ’ (ਔਰਤ ਦਾ ਦੁਖਾਂਤ ਝੁਕਿਆ ਹੋਇਆ ਸਿਰ-ਪ੍ਰੋ.ਹਰਵੀਨ ਕੌਰ, ਆਈਐਸਬੀਐਨ:
978-81-7914-984-3), ਤਰਲੋਚਨ ਪਬਲਿਸ਼ਰਜ, ਚੰਡੀਗੜ੍ਹ, 2018
- ‘ਤਲੀ ਤੇ ਬੈਠਾ ਰੱਬ’ ਦੇ ਕਾਵਿਕ ਸਰੋਕਾਰ (ਤਲੀ ਤੇ ਬੈਠਾ ਰੱਬ ਦਾ ਆਲੋਚਨਾਤਮਿਕ ਵਿਸ਼ਲੇਸ਼ਣ- ਪ੍ਰੋ. ਸਰਬਜੀਤ ਕੌਰ) ISBN- 978-81-7914-989-8, ਤਰਲੋਚਨ ਪਬਲਿਸ਼ਰਜ, ਚੰਡੀਗੜ੍ਹ, 2018
- ‘ਪੰਜਾਬੀ ਸੱਭਿਆਚਾਰ ਵਿੱਚ ਰੀਤਾਂ ਵਾਲੇ ਗੀਤਾਂ ਦੀ ਮਹੱਤਤਾ’ (ਰੀਤਾਂ ਵਾਲੇ ਗੀਤ ਵਿਭਿੰਨ ਸਰੋਕਾਰ-ਡਾ. ਅਮਰਜੀਤ ਕੌਰ ਕਾਲਕਟ, ISBN- 978-8-7914-986-7, ਤਰਲੋਚਨ , ਪਬਲਿਸ਼ਰਜ,ਚੰਡੀਗੜ੍ਹ,2018
- ‘ਗੁਰੂ ਨਾਨਕ ਦੇਵ ਜੀ: ਬਾਣੀ ਤੇ ਵਿਚਾਰਧਾਰਾ’ ,( ਗੁਰੂ ਨਾਨਕ ਬਾਣੀ ਚਿੰਤਨ ਤੇ ਵਿਹਾਰ-ਡਾ.ਮਨਦੀਪ ਕੌਰ, ਆਈਐਸਬੀਐਨ:978-93-87276-89-5), ਗਰੇਸ਼ੀਅਸ ਪਬਲਿਸ਼ਰਜ ,ਪਟਿਆਲਾ,2020
- ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦਾ ਵਿਸ਼ੇਗਤ ਅਧਿਐਨ (ਸੰਤੋਖ ਸਿੰਘ ਧੀਰ ਸਾਹਿਤ ਸੰਵਾਦ-ਡਾ. ਸੰਦੀਪ ਰਾਣਾ) ISBN-978-93-90154-95-1), ਟਵੰਟੀਫਸਟ ਸੈਂਚੁਰੀ ਪਬਲੀਕੇਸ਼ਨ ਪਟਿਆਲਾ,2020
- ‘ਕੈਨੇਡਾ ਦਾ ਪੰਜਾਬੀ ਨਾਵਲ: ਵਿਭਿੰਨ ਸਰੋਕਾਰ’ (ਪਰਵਾਸੀ ਪੰਜਾਬੀ ਨਾਵਲ ਦਸ਼ਾ ਤੇ ਦਿਸ਼ਾ-ਸੰਪਾ.ਸ.ਪ ਸਿੰਘ,ਡਾ.ਗੁਰਪ੍ਰੀਤ ਸਿੰਘ,ਆਈਐਸਬੀਐਨ 978-81-955637-3-9), ਸਿੰਘ ਬਰਦਰਜ਼, ਅੰਮ੍ਰਿਤਸਰ,2022
- ‘ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਦਰਸ਼ਨ ਤੇ ਕਾਵਿ ਕਲਾ’ ( ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿਮਰਨ ਤੋਂ ਸ਼ਹਾਦਤ-ਸੰਪਾ.ਰਮਨਦੀਪ ਕੌਰ,ਆਈਐਸਬੀਐਨ: 978-81-7143-704-7), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ,2022
ਸੈਮੀਨਾਰ/ਕਾਨਫਰੰਸ ਵਿੱਚ ਪੇਸ਼ ਕੀਤੇ ਗਏ ਪੇਪਰ
- STATISTICAL PRODUCT AND SERVICE SOLUTION ( National level Training Programme – KENWAY COLLEGE OF EDUCATION, ABOHAR, 20-21 feb,2010
- ਵਿਸ਼ਵੀਕਰਨ ਤੇ ਪੰਜਾਬੀਅਤ, (ਪੰਜਾਬ, ਪੰਜਾਬੀ ਅਤੇ ਪੰਜਾਬੀਅਤ-ਬਦਲਦੇ ਪਰਪੇਖ, ਡੀਐਮ ਕਾਲਜ ਮੋਗਾ, 25 ਫਰਵਰੀ, 2010
- New perspectives of Bani-chintan in the Global era, PU Chandigarh,25 March,2010
- National Workshop on ‘Application of statistical Techniques in Research’ KENWAY COLLEGE OF EDUCATION, ABOHAR, 4feb, 2011
- ਕੰਟਰੀਬਿਊਸ਼ਨ ਆਫ ਬਾਬਾ ਬੰਦਾ ਸਿੰਘ ਬਹਾਦਰ ਇਨ ਸਿੱਖ ਹਿਸਟਰੀ, (ਕੰਟਰੀਬਿਊਸ਼ਨ ਐਂਡ ਅਚੀਵਮੈਂਟ ਆਫ ਬਾਬਾ ਬੰਦਾ ਸਿੰਘ ਬਹਾਦਰ, ਮਾਲਵਾ ਕਾਲਜ ਬੋਂਦਲੀ ਸਮਰਾਲਾ, 30 ਮਾਰਚ 2011
- Contemporary punjabi literature : consciousness of Marginalized Groups of society,PU Chandigarh,13,14 March,2012
- ਨਛੱਤਰ ਸਿੰਘ ਗਿੱਲ ਦੇ ਨਾਵਲ ਪ੍ਰਿਜ਼ਮ ਵਿੱਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ( ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ,1ਮਾਰਚ, 2013, ਸ਼ਿਵਾਲਿਕ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਰਿਸਰਚ।
- ਪਲਾਇਨ ਦੀ ਰਾਜਨੀਤੀ: ਬਲਬੀਰ ਕੌਰ ਸੰਘੇੜਾ ਦੇ ਨਾਵਲ ਜਾਲ਼ ਦੇ ਸੰਦਰਭ ਵਿਚ (ਡੈਮੋਕਰੇਸੀ,ਪੁਲਿਟੀਕਲ ਐਸਟੈਬਲਿਸ਼ਮੈਂਟ ਐਂਡ ਦਾ ਪੀਪਲ,27,28feb,2014, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
- ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਬੱਚੇ ਅਤੇ ਔਰਤਾਂ (ਡੋਮੈਸਟਿਕ ਵਾਇਲੈਂਸ ਅਗੇਨਸਟ ਵਿਮਨ ਐਂਡ ਚਿਲਡਰਨ, ਡੀਏਵੀ ਕਾਲਜ, ਅਬੋਹਰ, 5 ਮਾਰਚ 2014
- Indian culture and Gender Issue,pu chandigarh,12,13,march,2014
- ਯੋਗਾ ਐਜੂਕੇਸ਼ਨ ਫ਼ਾਰ ਵੁੱਡ ਬੀ ਟੀਚਰਜ਼ (yoga Education For Enhancing Quality in Teacher Education,20,21feb, 2015, MD College Abohar
- ਜਰਨੈਲ ਸਿੰਘ ਸੇਖਾ ਦੇ ਨਾਵਲਾਂ ਵਿਚ ਥੀਮਿਕ ਵਿਵਿਧਤਾ (Diversity,pluralism and Indian democracy ,24,25feb 2015, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ।
- ਹਿਊਮਨ ਰਾਈਟਸ ਆਫ਼ ਇੰਡੀਅਨ ਚਿਲਡਰਨਜ (Human Rights of Children,28 feb,2015,MD College Abohar
- ਸੋਸ਼ਲ ਥੌਟਸ ਆਫ਼ ਡਾ.ਬੀ.ਆਰ.ਅੰਬੇਦਕਰ(Relebance of Dr.Ambedkar’s philosophy in present context,17 march,2015,ਆਰ ਐਸ ਡੀ ਕਾਲਜ ਫਿਰੋਜ਼ਪੁਰ।
- ਹਿਊਮਨ ਰਾਈਟਸ: ਹਿਸਟੋਰੀਕਲ ਅਨੈਲਸਿਸ (ਹਿਊਮਨ ਰਾਈਟਸ ਕਨਸਰਨਜ਼ ਐਂਡ ਚੈਲੰਜਜ ਆਰਗਨਾਈਜਡ ਫਾਰ ਦਾ ਪ੍ਰਮੋਸ਼ਨ ਆਫ਼ ਐਥਿਕਸ ਐਂਡ ਮੌਰਲਜ਼ ਇਨ ਹਿਊਮਨ ਰਾਈਟਸਜ਼, ਆਰ ਐਸ ਡੀ ਕਾਲਜ ਫਿਰੋਜ਼ਪੁਰ, 26 ਮਾਰਚ 2015
- ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ (Impact of Globalisation on punjabi culture , society, language and literature, ਭਾਗ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਅਬੋਹਰ, 27ਜਨਵਰੀ, 2016
- ਮੀਡੀਆ ਅਤੇ ਪੰਜਾਬੀ ਸੱਭਿਆਚਾਰ (ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਮੀਡੀਆ:ਅੰਤਰ ਸੰਵਾਦ,30 jan,2016,ਐਸਡੀ ਕਾਲਜ ਮੋਗਾ।
- ਪੰਜਾਬ ਸੰਕਟ ਦਾ ਚਿਤੇਰਾ: ਵਰਿੰਦਰ ਸਿੰਘ ਸੰਧੂ (ਡਾ.ਵਰਿਆਮ ਸਿੰਘ ਸੰਧੂ:ਜੀਵਨ ਅਤੇ ਸਾਹਿਤਕ ਯੋਗਦਾਨ; ਜੀਐਚਜੀ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ,18ਮਾਰਚ, 2016
- ‘ਪੰਜਾਬੀਅਤ: ਵਰਤਮਾਨ ਅਤੇ ਭਵਿੱਖ’ ਵਿਸ਼ੇ ‘ਤੇ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਚੰਡੀਗੜ੍ਹ ਵਿਖੇ 10,11ਮਾਰਚ 2018 ਨੂੰ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।
- ਵਿਸ਼ਵੀਕਰਨ ਦੇ ਦੌਰ ਵਿੱਚ ਟੁੱਟ ਰਹੀਆਂ ਭਾਈਚਾਰਕ ਤੰਦਾਂ ਪ੍ਰਵਾਸੀ ਪੰਜਾਬੀ ਨਾਵਲ ਦੇ ਪ੍ਰਸੰਗ ਵਿੱਚ (ਪੰਜਾਬੀ ਸੱਭਿਆਚਾਰ ‘ਤੇ ਵਿਸ਼ਵੀਕਰਨ ਦਾ ਪ੍ਰਭਾਵ ,ਡੀ.ਏ.ਵੀ ਕਾਲਜ ਬਠਿੰਡਾ 31march, 2018
- ਪੰਜਾਬੀ ਸੱਭਿਆਚਾਰ ‘ਤੇ ਸੋਸ਼ਲ ਮੀਡੀਆ ਦਾ ਅਸਰ,( Reper Cussions of Social Media on language,16feb, 2019, ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ।
- ਕੈਨੇਡਾ ਦਾ ਪੰਜਾਬੀ ਨਾਵਲ: ਵਿਭਿੰਨ ਸਰੋਕਾਰ,(ਪ੍ਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ ,21,22 feb, 2019, ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ।
- ਗੁਰੂ ਨਾਨਕ ਦੇਵ ਜੀ: ਬਾਣੀ ਤੇ ਵਿਚਾਰਧਾਰਾ’ ,(ਗੁਰੂ ਨਾਨਕ ਦੇਵ ਜੀ -ਬਾਣੀ ਤੇ ਵਿਚਾਰਧਾਰਾ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ,ਭਗਤਾਂ ਭਾਈਕਾ, ਬਠਿੰਡਾ,19,20ਮਾਰਚ, 2019
- ਅਜੋਕੇ ਯੁੱਗ ਵਿਚ ਗੁਰੂ ਨਾਨਕ ਬਾਣੀ ਦੀ ਸਾਰਥਕਤਾ (Guru Nanak’s Philosophy in the 21st century : Challenges the Hierarchies;15feb,2020,PU. Constituent College Sikhwala
- ਨਿਮਨ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ: ਝਨਾਂ ਦੇ ਪਾਣੀ ਦੇ ਪ੍ਰਸੰਗ ‘ਚ (Rural Transformation in Punjab: Issue & Challenges; 24 sep,2022, ਡੀਏਵੀ ਕਾਲਜ ਬਠਿੰਡਾ ।
- ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ (ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ: ਸਮੱਸਿਆਵਾਂ ਅਤੇ ਹੱਲ, ਡੀ ਏ ਵੀ ਕਾਲਜ ਬਠਿੰਡਾ,29April,2023
- ਮਨੁੱਖੀ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਅਹਿਮੀਅਤ (ਪੰਜਾਬੀਆਂ ਦੀ ਅਮੀਰ ਵਿਰਾਸਤ -ਨੈਤਿਕਤਾ, ਖਾਲਸਾ ਕਾਲਜ ਫ਼ਾਰ ਵਿਮੈਨ, ਲੁਧਿਆਣਾ, 4feb,2025
- ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ (ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ,10,11ਫਰਵਰੀ,2025, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ।